ਨਿਕੋਲਸ ਸਟਰਨ, ਬ੍ਰਿਟੇਨ ਦੇ ਸਾਂਸਦ
ਪ੍ਰਧਾਨ ਮੰਤਰੀ ਮੋਦੀ ਗ੍ਰੋਥ ਅਤੇ ਡਿਵੈਲਪਮੈਂਟ ਦੀ ਇੱਕਦਮ ਨਵੀਂ ਕਹਾਣੀ ਲੈ ਕੇ ਆਏ ਹਨ। ਮੈਂ ਨਵੰਬਰ 2021 ਵਿੱਚ ਗਲਾਸਗੋ ਵਿੱਚ COP26 ਵਿੱਚ ਉਨ੍ਹਾਂ ਦੇ ਭਾਸ਼ਣ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਨੇ LiFE ਸਹਿਤ ਜੋ ਨਿਰਧਾਰਿਤ ਕੀਤਾ, ਉਹ ਸਥਾਈ ਲਚੀਲਾਪਣ ਅਤੇ ਸਮਾਵੇਸ਼ੀ ਵਿਕਾਸ ਦਾ ਪ੍ਰਤੀਕ ਹੈ।