ਨਿਕੋਲ ਮਾਲਿਓਟਾਕਿਸ, ਅਮਰੀਕੀ ਸਾਂਸਦ
ਨਿਊਯਾਰਕ ਇੱਕ ਜੀਵੰਤ ਭਾਰਤੀ-ਅਮਰੀਕੀ ਕਮਿਊਨਿਟੀ ਦਾ ਘਰ ਹੈ। ਅੱਜ ਕੈਪੀਟਲ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੁਆਗਤ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ ਅਤੇ ਮੈਂ ਵਿਸ਼ੇਸ਼ ਤੌਰ ‘ਤੇ ਟੈਕਨੋਲੋਜੀ, ਡਿਫੈਂਸ ਅਤੇ ਫਾਇਨੈਂਸ ਦੇ ਖੇਤਰਾਂ ਵਿੱਚ ਸਾਡੇ ਦੇਸ਼ ਦੇ ਰਣਨੀਤਕ ਸਬੰਧਾਂ ਨੂੰ ਵਧਦੇ ਹੋਏ ਦੇਖਣ ਦੇ ਲਈ ਉਤਸੁਕ ਹਾਂ।