ਨਿਕੋਸ ਕ੍ਰਿਸਟੋਡੌਲਿਡੇਸ, ਸਾਇਪ੍ਰਸ ਗਣਰਾਜ ਦੇ ਰਾਸ਼ਟਰਪਤੀ
ਪਿਆਰੇ ਨਰੇਂਦਰ, ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਰਿਵਰਤਨ ਦਾ ਕੀ ਮਤਲਬ ਹੈ। ਤੁਸੀਂ ਇਸ ਨੂੰ ਜੀਉਂਦੇ ਅਤੇ ਸਾਹ ਲੈਂਦੇ ਹੋ। ਬਿਲਕੁਲ ਇਸ ਲਈ ਕਿਉਂਕਿ ਤੁਸੀਂ ਭਾਰਤ ਦੇ ਲਈ ਜ਼ਿਕਰਯੋਗ ਪਰਿਵਰਤਨ ਦੀ ਸ਼ਕਤੀ ਰਹੇ ਹੋ - ਪਰਿਵਰਤਨ ਦੇ ਨੇਤਾ।