ਨਿਖਿਲ ਕਾਮਥ, ਕੋ-ਫਾਊਂਡਰ, ਜ਼ੇਰੋਧਾ ਅਤੇ ਟਰੂ ਬੀਕਨ
ਉਹ (ਪ੍ਰਧਾਨ ਮੰਤਰੀ ਮੋਦੀ) ਸਵੇਰੇ 8 ਵਜੇ ਸਾਡੇ ਕੁਝ ਕਾਰੋਬਾਰੀਆਂ ਨਾਲ ਇੱਕ ਕਮਰੇ ਵਿੱਚ ਗੱਲਬਾਤ ਕਰਦੇ, ਫਿਰ 11 ਵਜੇ ਕਿਤੇ ਹੋਰ ਭਾਸ਼ਣ ਦਿੰਦੇ ਅਤੇ ਸ਼ਾਮ 4 ਵਜੇ ਕੁਝ ਹੋਰ ਕਰਦੇ ਸਨ। ਰਾਤ 8-9 ਵਜੇ ਤੱਕ ਮੈਂ ਥੱਕ ਜਾਂਦਾ ਸੀ, ਲੇਕਿਨ ਉਹ ਫਿਰ ਤੋਂ ਮਿਸਰ ਜਾ ਕੇ ਸਭ ਕੁਝ ਦੁਬਾਰਾ ਕਰਦੇ ਸਨ। ਉਨ੍ਹਾਂ ਦੀ ਊਰਜਾ ਕਮਾਲ ਦੀ ਹੈ। ਉਨ੍ਹਾਂ ਤੋਂ ਨਿਸ਼ਚਿਤ ਤੌਰ 'ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।