ਨਿਮਰਤ ਕੌਰ, ਅਭਿਨੇਤਾ
ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਆਉਣ ਵਾਲਾ ਵਰ੍ਹਾ ਸਿਹਤ, ਸਮ੍ਰਿੱਧੀ ਅਤੇ ਜੀਵਨ ਦੇ ਬਿਹਤਰੀਨ ਅਨੁਭਵਾਂ ਨਾਲ ਭਰਿਆ ਹੋਵੇ।