ਕੁਰਦਿਸਤਾਨ ਖੇਤਰ ਦੀ ਤਰਫ਼ੋਂ, ਮੈਂ ਪ੍ਰਧਾਨ ਮੰਤਰੀ @narendramodi ਨੂੰ ਉਨ੍ਹਾਂ ਦੇ ਮੁੜ ਚੁਣੇ ਜਾਣ 'ਤੇ ਵਧਾਈ ਦਿੰਦਾ ਹਾਂ। ਅਸੀਂ ਭਾਰਤ ਦੇ ਨਾਲ ਕੁਰਦਿਸਤਾਨ ਖੇਤਰ ਅਤੇ ਇਰਾਕ ਦੇ ਦਰਮਿਆਨ ਸਬੰਧਾਂ ਵਿੱਚ ਨਿਰੰਤਰ ਪ੍ਰਗਤੀ ਦੀ ਆਸ਼ਾ ਕਰਦੇ ਹਾਂ।