ਪਵਨ ਕੇ. ਗੋਇਨਕਾ, ਚੇਅਰਮੈਨ, INSPACe
ਬਜਟ 2025 ਵਿੱਚ ਨੈਸ਼ਨਲ ਜੀਓਸਪੈਸ਼ਿਅਲ ਮਿਸ਼ਨ ਨੂੰ ਦੇਖ ਕੇ ਖੁਸ਼ੀ ਹੋਈ – ਜੀਓਸਪੈਸ਼ਿਅਲ ਅਤੇ ਸਪੇਸ ਡੇਟਾ ਦਾ ਲਾਭ ਉਠਾ ਕੇ ਸਾਡੇ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਇੱਕ ਸਾਹਸਿਕ ਕਦਮ। ਮੈਂ ਨਿਜੀ ਖਿਡਾਰੀਆਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਇਨੋਵੇਸ਼ਨ ਅਤੇ ਸਮਾਰਟ ਗ੍ਰੋਥ ਨੂੰ ਹੁਲਾਰਾ ਦੇਣ ਦੇ ਲਈ ਪੀਐੱਮ-ਗਤੀਸ਼ਕਤੀ ਦੇ ਡੇਟਾ ਦਾ ਉਪਯੋਗ ਕਰੋ। #NationalGeospatialMission #Budget2025