ਪਾਲ ਕਾਗਮੇ, ਰਾਸ਼ਟਰਪਤੀ, ਰਵਾਂਡਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੁਹਾਨੂੰ ਦੁਬਾਰਾ ਚੁਣੇ ਜਾਣ ਅਤੇ ਭਾਰਤ ਦੇ ਲੋਕਾਂ ਵੱਲੋਂ ਤੁਹਾਡੇ 'ਤੇ ਫਿਰ ਵਿਸ਼ਵਾਸ ਜਤਾਉਣ ਲਈ ਵਧਾਈਆਂ। ਤੁਹਾਨੂੰ ਅਤੇ ਭਾਰਤ ਦੇ ਲੋਕਾਂ (ਰਾਸ਼ਟਰ) ਨੂੰ ਸਫਲਤਾ ਲਈ ਮੇਰੀਆਂ ਬਹੁਤ ਸ਼ੁਭਕਾਮਨਾਵਾਂ। ਅਸੀਂ ਆਪਣੇ ਦੋਹਾਂ ਰਾਸ਼ਟਰਾਂ ਅਤੇ ਲੋਕਾਂ ਦਰਮਿਆਨ ਲਾਭਕਾਰੀ ਸਬੰਧਾਂ ਪ੍ਰਤੀ ਪ੍ਰਤੀਬੱਧ ਹਾਂ।