ਪੀਟਰ ਹੰਟਸਮੈਨ, ਹੰਟਸਨ ਕਾਰਪੋਰੇਸ਼ਨ ਦੇ ਪ੍ਰਧਾਨ / ਮੁੱਖ ਕਾਰਜਕਾਰੀ ਅਧਿਕਾਰੀ
ਪ੍ਰਧਾਨ ਮੰਤਰੀ ਜੀ ਤੁਸੀਂ ਪਿਛਲੇ ਜੂਨ ਵਿੱਚ ਮੇਰੇ ਦੇਸ਼ ਦਾ ਦੌਰਾ ਕੀਤਾ ਹੈ। ਕਈ, ਬਹੁਤ-ਸਾਰੇ, ਸਾਡੇ ਵਿੱਚੋਂ ਬਹੁਤ ਲੋਕ ਚਾਹੁੰਦੇ ਹਨ ਕਿ ਤੁਸੀਂ ਸਾਡੇ ਦੇਸ਼ ਦੀ ਅਗਵਾਈ ਕਰਦੇ ਰਹੋ। ਸ਼ਾਇਦ ਇਹ ਭਾਰਤ ਦੇ ਨਿਰਯਾਤ ਵਿੱਚ ਸਭ ਤੋਂ ਵੱਡਾ ਮੌਕਾ ਹੋਵੇਗਾ।