ਪੀਟਰ ਹੰਟਸਮੈਨ, ਹੰਟਸਮੈਨ ਕਾਰਪੋਰੇਸ਼ਨ ਦੇ ਪ੍ਰਧਾਨ / ਮੁੱਖ ਕਾਰਜਕਾਰੀ ਅਧਿਕਾਰੀ
ਅਜਿਹੇ ਸਮੇਂ ਵਿੱਚ ਜਦੋਂ ਵਿਸ਼ਵ ਲੀਡਰਸ਼ਿਪ ਵਿੱਚ ਨਿਸ਼ਚਿਤ ਤੌਰ `ਤੇ ਕੋਈ ਨਿਸ਼ਚਿੱਤਤਾ ਨਹੀਂ ਹੈ, ਤਾਂ ਸਾਨੂੰ ਉਹ ਲੀਡਰਸ਼ਿਪ ਭਾਰਤ ਵਿੱਚ ਮਿਲਦੀ ਹੈ। ਅਜਿਹੇ ਸਮੇਂ ਵਿੱਚ ਜਦੋਂ ਵਿਸ਼ਵ ਵਿੱਚ ਲਏ ਗਏ ਕਈ ਫੈਸਲਿਆਂ ਵਿੱਚ ਸਾਹਸ ਦੀ ਕਮੀ ਹੈ, ਉੱਥੇ ਹੀ ਅਸੀਂ ਭਾਰਤੀ ਸਰਕਾਰ ਦੇ ਫੈਸਲਿਆਂ ਵਿੱਚ ਸਾਹਸ ਦੇਖਦੇ ਹਾਂ ਪਾ । ਅਜਿਹੇ ਸਮੇਂ ਵਿੱਚ ਜਦੋਂ ਲੀਡਰਸ਼ਿਪ ਦੀ ਕਮੀ ਹੈ, ਅਜਿਹੇ ਸਮੇਂ ਵਿੱਚ ਅਸੀਂ ਉਹ ਲੀਡਰਸ਼ਿਪ ਦੀ ਸਮਰੱਥਾ ਪ੍ਰਧਾਨ ਮੰਤਰੀ ਮੋਦੀ ਵਿੱਚ ਦੇਖਦੇ ਹਾਂ।