ਪੁਨੀਤ ਡਾਲਮੀਆ, ਫਿੱਕੀ (FICCI) ਦੇ ਵਾਈਸ ਪ੍ਰੈਜ਼ੀਡੈਂਟ ਅਤੇ ਡਾਲਮੀਆ ਭਾਰਤ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ
ਇਹ ਇੱਕ ਬਹੁਤ ਹੀ ਖਾਸ ਬਜਟ ਹੈ, ਕਿਉਂਕਿ ਵਿੱਤ ਮੰਤਰੀ ਨੇ ਲਗਾਤਾਰ ਨੌਵਾਂ ਬਜਟ ਪੇਸ਼ ਕੀਤਾ ਹੈ। ਮੈਨੂੰ ਇਸ ਵਿੱਚ ਸਭ ਤੋਂ ਵੱਧ ਜੋ ਗੱਲ ਪ੍ਰਭਾਵਿਕ ਕਰਦੀ ਹੈ, ਉਹ ਹੈ ਇਸ ਦੇ ਪਿੱਛੇ ਦੀ ਸੋਚ ਅਤੇ ਇਰਾਦਾ। ਚੰਗਾ ਇਰਾਦਾ ਚੰਗੀਆਂ ਨੀਤੀਆਂ ਨੂੰ ਜਨਮ ਦਿੰਦਾ ਹੈ ਅਤੇ ਚੰਗੀਆਂ ਨੀਤੀਆਂ ਇੱਕ ਮਜ਼ਬੂਤ ਅਤੇ ਸੁਰੱਖਿਅਤ ਭਵਿੱਖ ਦਾ ਨਿਰਮਾਣ ਕਰਦੀਆਂ ਹਨ।