ਪੇਕਾ ਲੰਡਮਾਰਕ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਨੋਕੀਆ
ਭਾਰਤ ਵਿੱਚ 5ਜੀ ਰੋਲਆਊਟ ਸੱਚਮੁੱਚ ਜ਼ਿਕਰਯੋਗ ਹੈ। ਇਹ ਹੁਣ ਤੱਕ ਦੇ ਸਭ ਤੋਂ ਤੇਜ਼ ਟੈਲੀਕੌਮ ਨੈੱਟਵਰਕ ਰੋਲ-ਆਊਟ ਵਿੱਚੋਂ ਇੱਕ ਰਿਹਾ ਹੈ ਅਤੇ ਇਸ ਦਾ ਮਤਲਬ ਹੈ ਕਿ ਭਾਰਤ ਹੁਣ ਦੁਨੀਆ ਦੇ ਉਨ੍ਹਾਂ ਟੌਪ ਤਿੰਨ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਪਾਸ ਸਭ ਤੋਂ ਬੜਾ 5ਜੀ ਇਨਸਟਾਲਡ ਬੇਸ ਹੈ, ਜਿਸ ਵਿੱਚ 5ਜੀ ਡਾਊਨਲੋਡ ਸਪੀਡ ਕਈ ਅਡਵਾਂਸ ਮਾਰਕਿਟਸ ਵਿੱਚ ਮੌਜੂਦ ਸਪੀਡ ਨੂੰ ਪਛਾੜ ਰਹੀ ਹੈ।