ਪ੍ਰਬੋਵੋ ਸੁਬਿਆਂਤੋ, ਇੰਡੋਨੇਸ਼ੀਆ ਦੇ ਰਾਸ਼ਟਰਪਤੀ
ਮੈਨੂੰ ਇੱਥੇ (ਭਾਰਤ ਵਿੱਚ) ਹੋਣ ‘ਤੇ ਬਹੁਤ ਮਾਣ ਹੈ। ਮੈਂ ਇੱਕ ਪੇਸ਼ੇਵਰ ਸਿਆਸਤਦਾਨ ਨਹੀਂ ਹਾਂ, ਨਾ ਹੀ ਮੈਂ ਇੱਕ ਚੰਗਾ ਡਿਪਲੋਮੈਟ ਹਾਂ, ਮੈਂ ਉਹੀ ਕਹਿੰਦਾ ਹਾਂ ਜੋ ਮੇਰੇ ਦਿਲ ਵਿੱਚ ਹੁੰਦਾ ਹੈ। ਮੈਂ ਇੱਥੇ ਕੁਝ ਦਿਨ ਬਿਤਾਏ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਅਤੇ ਉਨ੍ਹਾਂ ਦੀਆਂ ਪ੍ਰਤੀਬੱਧਤਾਵਾਂ ਤੋਂ ਕਾਫੀ ਕੁਝ ਸਿੱਖਿਆ।