ਪ੍ਰਵਿੰਦ ਜਗਨਨਾਥ, ਪ੍ਰਧਾਨ ਮੰਤਰੀ, ਮਾਰੀਸ਼ਸ
ਮੈਂ ਜੀ20 ਵਿੱਚ "ਬਹੁਤ ਸਫ਼ਲ ਪਰਿਣਾਮ" ਦੇ ਲਈ ਭਾਰਤ ਦੀ ਅਗਵਾਈ ਦੀ ਸ਼ਲਾਘਾ ਕਰਦਾ ਹਾਂ, ਅਤੇ ਇਸ "ਅਸਾਧਾਰਣ ਅਵਸਰ" ਵਾਸਤੇ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਤੀ ਆਪਣੀ ਗਹਿਰੀ ਕ੍ਰਿਤੱਗਤਾ ਵਿਅਕਤ ਕਰਦਾ ਹਾਂ।