ਪ੍ਰਿਥਵੀਰਾਜ ਟੋਂਡੇਮਨ, ਭਾਰਤੀ ਟਰੈਪ ਟੀਮ ਰਾਈਫਲ ਸ਼ੂਟਰ
ਮੈਂ ਪ੍ਰਧਾਨ ਮੰਤਰੀ ਮੋਦੀ ਦੇ ਅਟੁੱਟ ਸਮਰਥਨ ਲਈ ਤਹਿ ਦਿਲੋਂ ਧੰਨਵਾਦੀ ਹਾਂ। ਟ੍ਰੇਨਿੰਗ ਲਈ ਵਈ ਹੋਈ ਫੰਡਿੰਗ ਅਤੇ ਸੁਧਰੀਆਂ ਸੁਵਿਧਾਵਾਂ ਨੇ ਮਹੱਤਵਪੂਰਨ ਬਦਲਾਅ ਲਿਆਂਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਅਸੀਂ ਕੋਈ ਮੈਡਲ ਹਾਸਲ ਕੀਤਾ ਹੈ, ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਅਸੀਂ ਸਹੀ ਦਿਸ਼ਾ ਵੱਲ ਜਾ ਰਹੇ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਇਹ ਭਾਰਤ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਓਲੰਪਿਕਸ ਹੋਵੇਗਾ।