ਪ੍ਰੀਤੀ ਪਟੇਲ, ਮੰਤਰੀ , ਬ੍ਰਿਟੇਨ
ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਨਾਲ ਨਿਪਟਣ ਲਈ ਇਹ(ਨੋਟਬੰਦੀ) ਇੱਕ ਸਹੀ ਕਦਮ ਹੈ। ਦੁਨੀਆ ਵਿੱਚ ਕਾਫੀ ਜ਼ਿਆਦਾ ਕਾਲਾ ਧਨ ਪ੍ਰਚਲਨ (ਸਰਕੂਲੇਸ਼ਨ ) ਵਿੱਚ ਹੈ ਜਿਸ ਨਾਲ ਆਤੰਕਵਾਦ ਅਤੇ ਗੈਰ-ਕਾਨੂੰਨੀ ਵਪਾਰ ਨੂੰ ਵਿੱਤੀ ਮਦਦ ਮਿਲਦੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਸਰਾਹਨਾ ਕੀਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਪੂਰੀ ਦੁਨੀਆ ਨੂੰ ਇੱਕ ਮਜ਼ਬੂਤ ਸੰਦੇਸ਼ ਦਿੱਤਾ ਹੈ ਕਿ ਗੈਰ-ਕਾਨੂੰਨੀ ਸੌਦਿਆਂ ਅਤੇ ਵਪਾਰ ਦਾ ਯੁੱਗ ਖ਼ਤਮ ਹੋ ਗਿਆ ਹੈ।)