ਪ੍ਰੋਫੈਸਰ ਪੌਲ ਮਾਇਕਲ ਰੋਮਰ, ਅਮਰੀਕੀ ਅਰਥਸ਼ਾਸਤਰੀ
"ਭਾਰਤ ਵਿੱਚ ਡਿਜੀਟਲ ਕ੍ਰਾਂਤੀ ਇਸ ਮਾਅਨੇ ਵਿੱਚ ਬੇਹੱਦ ਖਾਸ ਹੈ ਕਿ ਇਸ ਦਾ ਉਪਯੋਗ ਸਰਕਾਰ ਨੇ ਸਮਾਜ ਦੇ ਸਾਰੇ ਲੋਕਾਂ ਨੂੰ, ਲਾਭ ਪਹੁੰਚਾਉਣ ਦੇ ਲਈ ਕੀਤਾ ਹੈ। ਇਹ ਕੇਵਲ ਕੁਝ ਚੋਣਵੇਂ ਲੋਕਾਂ ਨੂੰ ਹੀ ਲਾਭ ਦੇਣ ਤੱਕ ਸੀਮਿਤ ਨਹੀਂ ਹੈ, ਅਤੇ ਮੇਰਾ ਮੰਨਣਾ ਹੈ ਕਿ ਇਹ ਦੁਨੀਆ ਦੇ ਜ਼ਿਆਦਾਤਰ ਦੂਸਰੇ ਦੇਸ਼ਾਂ ਤੋਂ ਬਹੁਤ ਅਲੱਗ ਹੈ। ਇਸ ਲਈ, ਮੈਨੂੰ ਲਗਦਾ ਹੈ ਕਿ ਭਾਰਤ ਦੀ ਸਫ਼ਲਤਾ ਅਨੋਖੀ ਹੈ ਅਤੇ ਬਾਕੀ ਦੇਸ਼ ਇਸ ਤੋਂ ਸਿੱਖ ਸਕਦੇ ਹਨ।"