ਪ੍ਰੋ. (ਡਾ.) ਮਾਣਿਕ ਸਾਹਾ – ਤ੍ਰਿਪੁਰਾ ਦੇ ਮੁੱਖ ਮੰਤਰੀ
ਬਜਟ 2025 ਮੋਦੀ ਸਰਕਾਰ ਦਾ #ViksitBharat ਦਾ ਖਾਕਾ ਹੈ। ਕਿਸਾਨਾਂ, ਗ਼ਰੀਬਾਂ, ਮੱਧ ਵਰਗ, ਸਿੱਖਿਆ, ਪੋਸ਼ਣ, ਸਿਹਤ, ਸਟਾਰਟਅਪ ਅਤੇ ਇਨੋਵੇਸ਼ਨ ਨੂੰ ਕਵਰ ਕਰਦੇ ਹੋਏ ਇਹ ਬਜਟ ਮੋਦੀ ਜੀ ਦੇ ਆਤਮਨਿਰਭਰ ਭਾਰਤ ਦਾ ਰੋਡਮੈਪ ਹੈ। ਮਾਣਯੋਗ ਪ੍ਰਧਾਨ ਮੰਤਰੀ @narendramodi ਜੀ ਅਤੇ ਮਾਣਯੋਗ ਵਿੱਤ ਮੰਤਰੀ @nsitharaman ਜੀ ਦਾ ਧੰਨਵਾਦ। #ViksitBharatBudget2025