ਬਜਟ ਭਾਰਤ ਦੀ ਪ੍ਰਸਿੱਧ ਖਪਤ-ਅਧਾਰਿਤ ਵਿਕਾਸ ਕਹਾਣੀ ਨੂੰ ਸੁਰੱਖਿਅਤ ਕਰਨ ਦੇ ਲਈ ਤਿਆਰ ਹੈ। ਰੋਜ਼ਗਾਰ ਸਿਰਜਣਾ ਅਤੇ ਕੌਸ਼ਲ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ-ਨਾਲ ਸ਼ਹਿਰੀ ਨਵੀਨੀਕਰਣ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਲਗਾਤਾਰ ਪੂੰਜੀਗਤ ਖਰਚ ਨੂੰ ਹੁਲਾਰਾ ਦੇਣ ਨਾਲ ਕਈ ਗੁਣਾ ਪ੍ਰਭਾਵ ਪੈਣ ਦੀ ਉਮੀਦ ਹੈ, ਜਿਸ ਨਾਲ ਖਪਤ ਵਿੱਚ ਵਿਆਪਕ ਵਾਧਾ ਹੋਵੇਗਾ।