ਭਾਰਤ ਨੂੰ ਵਧਾਈਆਂ! ਇੱਕ ਸਫ਼ਲ ਜੀ20 ਸਮਿਟ ਦੀ ਮੇਜ਼ਬਾਨੀ ਕਰਨ ਦੇ ਲਈ। ਆਸਟ੍ਰੇਲੀਆ ਨੇ 'ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ' ਵਿਸ਼ੇ ਦੇ ਤਹਿਤ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਅਤੇ ਇਸ ਦੇ ਕਾਰਵਾਈ-ਮੁਖੀ ਜੀ20 ਏਜੰਡਾ ਦਾ ਸਮਰਥਨ ਕੀਤਾ ਹੈ।