ਫ੍ਰੈਂਕ ਅਪੈਲ, ਮੁੱਖ ਕਾਰਜਕਾਰੀ ਅਧਿਕਾਰੀ, ਡਿਊਟਸ਼ੇ ਪੋਸਟ ਡੀਐੱਚਐੱਲ ਗਰੁੱਪ
ਭਾਰਤ ਨੇ ਕੁਝ ਬਹੁਤ ਚੰਗੇ ਸੁਧਾਰ ਕੀਤੇ ਹਨ ਜੋ ਸ਼ੁਰੂਆਤ ਵਿੱਚ ਕਠਿਨ ਸਨ, ਲੇਕਿਨ ਅੱਗੇ ਜਾ ਕੇ ਇਸ ਦੇ ਲਾਭ ਮਿਲਣਗੇ । ਤੁਹਾਡੇ ਕੋਲ ਇੱਕ ਪ੍ਰਧਾਨ ਮੰਤਰੀ ਹੈ ਜਿਸ ਦਾ ਵਿਜ਼ਨ ਪੱਛਮੀ ਰਾਜਨੇਤਾਵਾਂ ਦੀ ਤੁਲਨਾ ਵਿੱਚ ਜ਼ਿਆਦਾ ਹੈ। ਉਨ੍ਹਾਂ ਨੇ ਨੋਟਬੰਦੀ ਵਰਗੇ ਕਠਿਨ ਫੈਸਲੇ ਲਏ ਲੇਕਿਨ ਇਸ ਦੇ ਬਾਵਜੂਦ ਚੋਣਾਂ ਵਿੱਚ ਜਨਤਾ ਨੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ ।