ਇਤਿਹਾਸ ਵਿੱਚ ਦੁਨੀਆ ਦੀਆਂ ਸਭ ਤੋਂ ਬੜੀਆਂ ਲੋਕਤੰਤਰੀ ਚੋਣਾਂ ਵਿੱਚ ਜਿੱਤ ਦੇ ਲਈ ਪ੍ਰਧਾਨ ਮੰਤਰੀ @narendramodi ਅਤੇ ਭਾਜਪਾ ਨੂੰ ਵਧਾਈਆਂ। ਮੈਂ ਸਾਡੇ ਨਵੇਂ ਵਪਾਰ ਅਤੇ ਆਰਥਿਕ ਸਾਂਝੇਦਾਰੀ ਸਮਝੌਤੇ ਦੇ ਜ਼ਰੀਏ ਆਈਸਲੈਂਡ ਅਤੇ ਭਾਰਤ ਦੇ ਦਰਮਿਆਨ ਸਹਿਯੋਗ ਨੂੰ ਹੋਰ ਗਹਿਰਾ ਕਰਨ ਦੀ ਆਸ਼ਾ ਕਰਦਾ ਹਾਂ।