ਬਾਬਾ ਰਾਮਦੇਵ, ਯੋਗ ਗੁਰੂ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇੱਕ ਰਾਸ਼ਟਰ ਗੌਰਵ ਅਤੇ ਵਿਸ਼ਵ ਨਾਇਕ ਹਨ ਜਿਨ੍ਹਾਂ ਨੇ ਵਿਸ਼ਵ ਪੱਧਰ 'ਤੇ ਭਾਰਤ ਨੂੰ ਮਾਣ ਦਿਵਾਇਆ ਹੈ । ਅਸੀਂ ਉਨ੍ਹਾਂ ਨੂੰ ਰਾਸ਼ਟਰ ਰਿਸ਼ੀ ਦੇ ਰੂਪ ਵਿੱਚ ਸਨਮਾਨਿਤ ਕਰ ਰਹੇ ਹਾਂ... ਭਾਰਤ ਦੇ 125 ਕਰੋੜ ਲੋਕਾਂ ਦੀ ਅਕਾਂਖਿਆਵਾਂ ਪ੍ਰਧਾਨ ਮੰਤਰੀ ਮੋਦੀ ਵਿੱਚ ਪ੍ਰਤਿਬਿੰਬਤ ਹੁੰਦੀਆਂ ਹਨ । ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਬਦਲ ਰਿਹਾ ਹੈ । ਸਰਕਾਰ ਬਦਲ ਗਈ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਵਿਵਸਥਾ ਵਿੱਚ ਬਦਲਾਅ ਆ ਰਹੇ ਹਨ । ਜਦੋਂ ਤੱਕ ਨਰੇਂਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਹਨ, ਭਾਰਤ ਕਦੇ ਵੀ ਵਿਕਾਸ ਦੇ ਮਾਰਗ ਤੋਂ ਭਟਕ ਨਹੀ ਸਕਦਾ ।