ਡਿਫੈਂਸ ਸੈਕਟਰ ਵਿੱਚ ਡੀਪ ਟੈੱਕ ਸਟਾਰਟਅੱਪ 'ਤੇ ਧਿਆਨ ਕੇਂਦ੍ਰਿਤ ਕਰਨਾ ਅਤੇ ਸਟਾਰਟਅੱਪਸ, ਸਾਵਰੇਨ ਵੈਲਥ ਅਤੇ ਪੈਨਸ਼ਨ ਫੰਡਾਂ ਦੇ ਲਈ ਮਾਰਚ 2025 ਤੱਕ ਟੈਕਸ ਬੈਨੇਫਿਟਸ ਦਾ ਵਿਸਤਾਰ, ਸਰਕਾਰ ਦੀ ਵਿਕਾਸ ਅਤੇ ਲਚੀਲੇਪਣ ਨੂੰ ਸਮਰਥਨ ਦੇਣ ਦੀ ਪ੍ਰਤੀਬੱਧਤਾ ਦਾ ਸੰਕੇਤ ਦਿੰਦਾ ਹੈ।