ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਭਾਰਤ ਸਰਕਾਰ ਨੇ ਸਵੱਛਤਾ ਵਿੱਚ ਸੁਧਾਰ ਦੀ ਦਿਸ਼ਾ ‘ਚ ਅਹਿਮ ਭੂਮਿਕਾ ਨਿਭਾਈ ਹੈ। ਹੁਣ ਸਮਾਂ ਹੈ ਕਿ ਸਵੱਛ ਭਾਰਤ ਨੂੰ ਸਫਲ ਬਣਾਈਏ।