ਬਿਲ ਗੇਟਸ, ਚੇਅਰਮੈਨ, ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ
ਭਾਰਤੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਲਈ ਨਰੇਂਦਰ ਮੋਦੀ ਵਧਾਈਆਂ। ਸਿਹਤ, ਪੋਸ਼ਣ ਅਤੇ ਵਿਕਾਸ ਸੁਧਾਰਨ ਲਈ ਤੁਹਾਡੀ ਨਿਰੰਤਰ ਪ੍ਰਤੀਬੱਧਤਾ ਕਈ ਲੋਕਾਂ ਦੇ ਜੀਵਨ ਵਿੱਚ ਮਹੱਤਵਪੂਰਨ ਸੁਧਾਰ ਲਿਆਵੇਗੀ।