ਭਾਰਤ ਮਹਾਮਾਰੀ ਦੇ ਦੌਰਾਨ 200 ਕਰੋੜ ਮਹਿਲਾਵਾਂ ਸਹਿਤ ਕੁੱਲ 30 ਕਰੋੜ ਲੋਕਾਂ ਨੂੰ ਐਮਰਜੈਂਸੀ ਡਿਜੀਟਲ ਪੇਮੈਂਟਸ ਟ੍ਰਾਂਸਫਰ ਕਰਨ ਵਿੱਚ ਵੀ ਸਫ਼ਲ ਰਿਹਾ। ਇਹ ਕੇਵਲ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਭਾਰਤ ਨੇ ਡਿਜੀਟਲ ਆਈਡੀ ਸਿਸਟਮ (ਆਧਾਰ) ਵਿੱਚ ਨਿਵੇਸ਼ ਕਰਕੇ ਅਤੇ ਡਿਜੀਟਲ ਬੈਂਕਿੰਗ ਦੇ ਲਈ ਉਤਕ੍ਰਿਸ਼ਟ ਪਲੈਟਫਾਰਮ ਬਣਾ ਕੇ ਵਿੱਤੀ ਸਮਾਵੇਸ਼ਨ ਨੂੰ ਪ੍ਰਾਥਮਿਕਤਾ ਦਿੱਤੀ ਹੈ। ਇਹ ਯਾਦ ਦਿਵਾਉਂਦਾ ਹੈ ਕਿ ਵਿੱਤੀ ਸਮਾਵੇਸ਼ਨ ਇੱਕ ਸ਼ਾਨਦਾਰ ਨਿਵੇਸ਼ ਹੈ।