ਪ੍ਰਧਾਨ ਮੰਤਰੀ ਨਾਲ ਮੇਰੀ ਗੱਲਬਾਤ ਨੇ ਮੈਨੂੰ ਸਿਹਤ, ਵਿਕਾਸ ਅਤੇ ਜਲਵਾਯੂ ਵਿੱਚ ਭਾਰਤ ਦੀ ਪ੍ਰਗਤੀ ਬਾਰੇ ਪਹਿਲਾਂ ਨਾਲੋਂ ਅਧਿਕ ਆਸ਼ਾਵਾਦੀ ਬਣਾਇਆ ਹੈ। ਭਾਰਤ ਦਿਖਾ ਰਿਹਾ ਹੈ ਕਿ ਜਦੋਂ ਅਸੀਂ ਇਨੋਵੇਸ਼ਨ ਵਿੱਚ ਨਿਵੇਸ਼ ਕਰਦੇ ਹਾਂ, ਤਾਂ ਨਤੀਜੇ ਸ਼ਾਨਦਾਰ ਹੁੰਦੇ ਹਨ। ਮੈਨੂੰ ਉਮੀਦ ਹੈ ਕਿ ਭਾਰਤ ਇਸ ਪ੍ਰਗਤੀ ਨੂੰ ਜਾਰੀ ਰੱਖੇਗਾ ਅਤੇ ਆਪਣੀਆਂ ਇਨੋਵੇਸ਼ਨਾਂ ਨੂੰ ਦੁਨੀਆ ਦੇ ਨਾਲ ਸਾਂਝਾ ਕਰੇਗਾ।