ਪ੍ਰਧਾਨ ਮੰਤਰੀ ਦੇ ਰੂਪ ‘ਚ ਤੀਸਰੀ ਵਾਰ ਜਿੱਤਣ 'ਤੇ ਨਰੇਂਦਰ ਮੋਦੀ ਨੂੰ ਵਧਾਈਆਂ। ਤੁਸੀਂ ਸਿਹਤ, ਖੇਤੀਬਾੜੀ, ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਡਿਜੀਟਲ ਪਰਿਵਰਤਨ ਜਿਹੇ ਖੇਤਰਾਂ ਵਿੱਚ ਆਲਮੀ ਪ੍ਰਗਤੀ ਦੇ ਲਈ ਇਨੋਵੇਸ਼ਨ ਦੇ ਸਰੋਤ ਦੇ ਰੂਪ ‘ਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ। ਭਾਰਤ ਅਤੇ ਦੁਨੀਆ ਭਰ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਨਿਰੰਤਰ ਸਾਂਝੇਦਾਰੀ ਦੀ ਉਮੀਦ ਹੈ।