ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ‘ਚ ਤੀਸਰੀ ਵਾਰ ਫਿਰ ਤੋਂ ਚੁਣੇ ਜਾਣ 'ਤੇ ਨਰੇਂਦਰ ਮੋਦੀ ਨੂੰ ਵਧਾਈਆਂ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਆਪਸੀ ਪ੍ਰਯਾਸ ਬੁਲਗਾਰੀਆ ਅਤੇ ਭਾਰਤ ਦੇ ਦਰਮਿਆਨ ਮਿੱਤਰਤਾ ਅਤੇ ਸਾਂਝੇਦਾਰੀ ਨੂੰ ਜਾਰੀ ਰੱਖਣ ਵਿੱਚ ਯੋਗਦਾਨ ਦੇਣਗੇ।