ਨਰੇਂਦਰ, ਮੇਰੇ ਪਿਆਰੇ ਦੋਸਤ, ਅਤੇ ਮੈਂ ਇਹ ਗੱਲ ਐਵੇਂ ਹੀ ਨਹੀਂ ਕਹਿ ਰਿਹਾ ਹਾਂ। ਮੈਂ ਕਹਾਂਗਾ ਕਿ ਤੁਸੀਂ ਸਿਰਫ਼ ਦੋਸਤ ਹੀ ਨਹੀਂ, ਉਸ ਤੋਂ ਵੀ ਵਧ ਕੇ ਇੱਕ ਭਰਾ ਹੋ। ਕਈ ਮਾਅਨਿਆਂ ਵਿੱਚ ਅਸੀਂ ਦੋਵੇਂ ਭਰਾਵਾਂ ਜਿਹੇ ਹਾਂ।