ਬੈਂਜਾਮਿਨ ਨੇਤਨਯਾਹੂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ
ਮੇਰੇ ਦੋਸਤ, ਤੁਹਾਡੀ (ਪ੍ਰਧਾਨ ਮੰਤਰੀ ਮੋਦੀ) ਅਗਵਾਈ ਹੇਠ, ਭਾਰਤ ਨੇ ਏਸ਼ੀਆ ਦੇ ਸ਼ੇਰ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਈ ਹੈ, ਜੋ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਉਸ ਦਾ ਟੀਚਾ ਹੈ ਹੋਰ ਜ਼ਿਆਦਾ ਵਿਕਾਸ, ਅਤੇ ਜ਼ਿਆਦਾ ਪ੍ਰਗਤੀ ਅਤੇ ਜ਼ਿਆਦਾ ਖੁਸ਼ਹਾਲੀ।