ਭਾਰਤੀ ਵੋਟਰਾਂ ਤੋਂ ਨਵਾਂ ਜਨਾਦੇਸ਼ ਹਾਸਲ ਕਰਨ ਦੇ ਲਈ ਪ੍ਰਧਾਨ ਮੰਤਰੀ @narendramodi ਨੂੰ ਮੇਰੀਆਂ ਹਾਰਦਿਕ ਵਧਾਈਆਂ। ਪਿਛਲੇ ਦਹਾਕੇ ਨੇ ਭਾਰਤ ਨੂੰ ਫਿਲੀਪੀਨਸ ਦੇ ਇੱਕ ਸੱਚੇ ਮਿੱਤਰ ਦੇ ਰੂਪ ‘ਚ ਦਿਖਾਇਆ ਹੈ ਅਤੇ ਮੈਂ ਆਉਣ ਵਾਲੇ ਵਰ੍ਹਿਆਂ ਵਿੱਚ ਸਾਡੀ ਦੁਵੱਲੀ ਅਤੇ ਖੇਤਰੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਆਸ਼ਾ ਕਰਦਾ ਹਾਂ।