ਜਦੋਂ ਅਸੀਂ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਆਲਮੀ ਪੱਧਰ 'ਤੇ ਇਕਜੁੱਟ ਹੁੰਦੇ ਹਾਂ, ਤਾਂ ਇੱਕ ਵਿਅਕਤੀ ਹੈ, ਜੋ ਵਿਸ਼ੇਸ਼ ਤੌਰ 'ਤੇ ਸਮਝਦਾ ਹੈ ਕਿ ਇਹ ਕਿਵੇਂ ਕਰਨਾ ਹੈ ਅਤੇ ਉਹ ਉਸ ਏਜੰਡਾ ਨੂੰ ਸਾਂਝਾ ਕਰਦੇ ਹਨ ਅਤੇ ਜੋ ਸਮਝਦੇ ਹਨ ਕਿ ਕਿਵੇਂ ਇੱਕ ਘੰਟੇ ਦੀ ਧੁੱਪ ਪੂਰੀ ਪ੍ਰਿਥਵੀ ਦੀ ਊਰਜਾ ਜ਼ਰੂਰਤ ਨੂੰ ਪੂਰਾ ਕਰਨ ਦੇ ਸਮਰੱਥ ਹੈ। ਉਨ੍ਹਾਂ ਨੇ ਆਪਣੀ ਇਸ ਸਮਝ ਨਾਲ ਆਪਣੇ ਦੇਸ਼ ਵਿੱਚ ਬਿਲਕੁਲ ਅਸਾਧਾਰਣ ਚੀਜ਼ਾਂ ਹਾਸਲ ਕੀਤੀਆਂ ਹਨ, ਉਹ ਭਾਰਤ ਦੇ ਪ੍ਰਧਾਨ ਮੰਤਰੀ ਹਨ। ਵੰਨ ਸਨ, ਵੰਨ ਵਰਲਡ, ਵੰਨ ਗ੍ਰਿੱਡ, ਵੰਨ ਨਰੇਂਦਰ ਮੋਦੀ।