ਭਾਰਤ ਵੱਲ ਦੇਖੋ। ਪ੍ਰਧਾਨ ਮੰਤਰੀ ਮੋਦੀ ਮੇਕ ਇਨ ਇੰਡੀਆ ਅਤੇ ਹੋਰ ਨੀਤੀਆਂ ਨਾਲ ਜੋ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਉਸ ਵਿੱਚ ਲਗਾਤਾਰ ਲਗੇ ਹੋਏ ਹਨ ਅਤੇ ਉਸ ਨੂੰ ਲਾਗੂ ਕਰਨ ਵਿੱਚ ਸਫ਼ਲ ਰਹੇ ਹਨ।