ਭਜਨ ਲਾਲ ਸ਼ਰਮਾ – ਰਾਜਸਥਾਨ ਦੇ ਮੁੱਖ ਮੰਤਰੀ
ਇਹ ਸਰਬਸਮਾਵੇਸ਼ੀ ਬਜਟ ਨਾ ਸਿਰਫ਼ ਵਰਤਮਾਨ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ, ਬਲਕਿ ਵਿਕਸਿਤ ਭਾਰਤ ਦੀ ਪਰਿਕਲਪਨਾ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਵੀ ਮਹੱਤਵਪੂਰਨ ਕਦਮ ਹੈ। ਇਸ ਬਜਟ ਵਿੱਚ ਆਰਥਿਕ ਵਿਕਾਸ, ਸਮਾਜਿਕ ਸਮਾਵੇਸ਼ਨ ਅਤੇ ਵਾਤਾਵਰਣ ਸੁਰੱਖਿਆ ਦਾ ਸਮੁੱਚਾ ਸੰਤੁਲਨ ਦੇਖਣ ਨੂੰ ਮਿਲਿਆ ਹੈ। #ViksitBharatBudget2025