ਯਕੀਨਨ ਨੋਟਬੰਦੀ ਮੇਰੇ ਲਈ ਸਕਾਰਾਤਮਕ ਪਹਿਲ ਹੈ। ਅਜਿਹਾ ਲਗਦਾ ਹੈ ਕਿ ਅਜਿਹੀਆਂ ਬਹੁਤ ਸਕਾਰਾਤਮਕ ਸੰਭਾਵਨਾਵਾਂ ਸਾਹਮਣੇ ਆਉਣਗੀਆਂ, ਜਿਨ੍ਹਾਂ ਦਾ ਦਰਮਿਆਨੀ ਅਤੇ ਲੰਬੀ ਮਿਆਦ ਵਾਲਾ ਪ੍ਰਭਾਵ ਪਵੇਗਾ