ਮਨੂ ਭਾਕਰ, ਭਾਰਤੀ ਰਾਈਫਲ ਸ਼ੂਟਰ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਸਾਰੇ ਐਥਲੀਟ ਉਨ੍ਹਾਂ ਦੇ ਲਈ 'Greatest of All Time' ਯਾਨੀ G.O.A.T. ਹਾਂ ਅਤੇ ਇਹ ਕਾਫੀ ਉਤਸ਼ਾਹਜਨਕ ਹੈ। ਉਨ੍ਹਾਂ ਨੇ ਸਾਡੇ ਐਥਲੀਟਾਂ ਦੇ ਲਈ ਜੋ ਕੁਝ ਕੀਤਾ ਹੈ, ਉਸ ਲਈ ਮੈਂ ਤਹਿ ਦਿਲੋਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।