ਮਨੋਜ ਜੋਸ਼ੀ, ਅਭਿਨੇਤਾ
ਰਾਸ਼ਟਰੀ ਹਿਤਾਂ ਨੂੰ ਸਰਬਉੱਚ ਰੱਖਣ ਵਾਲੇ, ਤੇਜ਼ਸਵੀ ਸ਼ਖ਼ਸੀਅਤ ਦੇ ਧਨੀ, ਜਿਨ੍ਹਾਂ ਦੀ ਕੁਸ਼ਲ ਅਗਵਾਈ ਨਾਲ ਭਾਰਤ ਮਾਤਾ ਦਾ ਮਸਤਕ ਪੂਰੀ ਦੁਨੀਆ ਵਿੱਚ ਮਾਣ ਨਾਲ ਉੱਚਾ ਹੋ ਗਿਆ, ਭਾਰਤ ਦੇ ਪਿਆਰੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ।