ਪਿਛਲੇ ਸਾਲ, ਮੁਸ਼ਕਲ ਸਮੇਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਤੁਸੀਂ ਅਤੇ ਤੁਹਾਡੀ ਸਰਕਾਰ ਨੇ ਜਿਸ ਤਰ੍ਹਾਂ ਮੇਰਾ ਅਤੇ ਮੇਰੀ ਸਰਕਾਰ ਦਾ ਸਾਥ ਦਿੱਤਾ, ਉਸ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ । ਮੇਰੇ ਪਿਤਾ ਮੁਫਤੀ ਮੁਹੰਮਦ ਸੱਈਦ ਨੇ ਕਸ਼ਮੀਰ ਦੇ ਲੋਕਾਂ ਨੂੰ ਪਰੇਸ਼ਾਨੀਆਂ ਵਿੱਚੋਂ ਬਾਹਰ ਕੱਢਣ ਲਈ ਤੁਹਾਡੇ ਨਾਲ ਹੱਥ ਮਿਲਾਇਆ ।