ਮਹਿੰਦਾ ਰਾਜਪਕਸ਼ੇ, ਰਾਸ਼ਟਰਪਤੀ, ਸ੍ਰੀ ਲੰਕਾ
ਇਸ ਵਿਸ਼ਾਲ ਉਪਲਬਧੀ ਨੂੰ ਪ੍ਰਾਪਤ ਕਰਨ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਮੈਡੀਕਲ ਕਮਿਊਨਿਟੀ ਅਤੇ ਭਾਰਤ ਦੇ ਫ੍ਰੰਟਲਾਈਨਰਸ ਨੂੰ ਵਧਾਈਆਂ। ਸੁਰੱਖਿਅਤ ਰਹਿੰਦੇ ਹੋਏ ਅੱਗੇ ਵਧਣਾ ਅਤੇ ਸਮਾਯੋਜਨ ਕਰਨਾ ਇੱਕ ਸਫ਼ਲ ਟੀਕਾਕਰਣ ਮੁਹਿੰਮ 'ਤੇ ਬਹੁਤ ਜ਼ਿਆਦਾ ਨਿਰਭਰ ਹੈ। ਇਸ ਮੁਕਾਮ ਤੱਕ ਪਹੁੰਚਣ 'ਤੇ ਵਧਾਈਆਂ।