ਮਾਇਕ ਬਲੂਮਬਰਗ, ਨਿਊਯਾਰਕ ਸਿਟੀ ਦੇ ਸਾਬਕਾ ਮੇਅਰ
ਪ੍ਰਧਾਨ ਮੰਤਰੀ @narendramodi ਨੂੰ ਸਰਕਾਰ ਬਣਾਉਣ ਅਤੇ ਇਤਿਹਾਸਿਕ ਤੀਸਰਾ ਕਾਰਜਕਾਲ ਦੇ ਲਈ ਵਧਾਈਆਂ। ਮੈਂ @Bloomberg ਅਤੇ @BloombergDotOrg ਦੇ ਜ਼ਰੀਏ ਆਰਥਿਕ ਮੌਕਿਆਂ ਦਾ ਵਿਸਤਾਰ ਕਰਨ ਅਤੇ ਕਲਾਇਮੇਟ ਐਕਸ਼ਨ ਅਤੇ ਕਲੀਨ ਐਨਰਜੀ ਟ੍ਰਾਂਜਿਸ਼ਨ ਵਿੱਚ ਤੇਜ਼ੀ ਲਿਆਉਣ ਦੇ ਲਈ ਆਪਣਾ ਕੰਮ ਜਾਰੀ ਰੱਖਣ ਦੇ ਲਈ ਤਤਪਰ ਹਾਂ।