ਅਮਰੀਕਾ ਦੇ ਸਹਿਯੋਗੀ ਤੇ ਦੋਸਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭਾਰਤ ਦੀ ਸੰਸਦੀ ਚੋਣ ਵਿੱਚ ਉਨ੍ਹਾਂ ਦੀ ਪਾਰਟੀ ਦੀ ਜਿੱਤ 'ਤੇ ਵਧਾਈਆਂ। ਇਹ ਲੋਕਤੰਤਰ ਪ੍ਰਤੀ ਭਾਰਤੀ ਲੋਕਾਂ ਦੀ ਪ੍ਰਤੀਬੱਧਤਾ ਦਾ ਜਬਰਦਸਤ ਪ੍ਰਗਟਾਵਾ ਸੀ! ਅਸੀਂ ਇੱਕ ਖੁੱਲ੍ਹੇ, ਸੁਰੱਖਿਅਤ ਅਤੇ ਵਧੇਰੇ ਖੁਸ਼ਹਾਲ ਖੇਤਰ ਲਈ ਭਾਰਤ ਨਾਲ ਕੰਮ ਕਰਨ ਨੂੰ ਲੈਕੇ ਉਤਸੁਕ ਹਾਂ।