ਮੈਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕੈਪੀਟਲ ਵਿੱਚ ਸੁਆਗਤ ਕਰਦੇ ਹੋਏ ਰੋਮਾਂਚਿਤ ਸਾਂ ਅਤੇ ਸਾਡੀ ਮਿੱਤਰਤਾ ਤੇ ਗਠਬੰਧਨ ਦੇ ਲਈ ਉਨ੍ਹਾਂ ਦਾ ਅਤੇ ਪੂਰੇ ਭਾਰਤ ਦਾ ਧੰਨਵਾਦ ਕਰਦਾ ਹਾਂ। ਮੈਂ ਆਰਥਿਕ, ਮਿਲਿਟਰੀ ਅਤੇ ਕੂਟਨੀਤਕ ਤੌਰ 'ਤੇ ਸਾਡੀ ਚਲ ਰਹੀ ਸਾਂਝੇਦਾਰੀ ਨੂੰ ਲੈ ਕੇ ਉਤਸੁਕ ਹਾਂ।