ਪ੍ਰਧਾਨ ਮੰਤਰੀ ਮੋਦੀ ਦੇ ਕਾਂਗਰਸ ਨੂੰ ਸੰਬੋਧਨ ਨੂੰ ਸੁਣਨ ਦੇ ਲਈ ਇੱਥੇ ਆ ਕੇ ਬਹੁਤ ਚੰਗਾ ਲਗਿਆ! ਦੁਨੀਆ ਦੇ ਦੋ ਸਭ ਤੋਂ ਬੜੇ ਲੋਕਤੰਤਰਾਂ, ਸਾਡੇ ਦੇਸ਼ਾਂ ਦਾ ਨਿਰੰਤਰ ਸਹਿਯੋਗ ਹੁਣ ਪਹਿਲਾਂ ਤੋਂ ਕਿਤੇ ਅਧਿਕ ਮਹੱਤਵਪੂਰਨ ਹੈ।