ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅੱਜ ਕਾਂਗਰਸ ਵਿੱਚ ਸੁਆਗਤ ਕਰਨਾ ਮੇਰੇ ਲਈ ਬੜੇ ਸਨਮਾਨ ਦੀ ਗੱਲ ਸੀ। ਅਮਰੀਕਾ ਦਾ ਭਾਰਤ ਦੇ ਨਾਲ ਇੱਕ ਵਿਸ਼ੇਸ਼ ਸਬੰਧ ਹੈ ਅਤੇ ਮੈਂ ਇਸ ਮਹੱਤਵਪੂਰਨ ਸਬੰਧ ਨੂੰ ਬਣਾਈ ਰੱਖਣ ਦੇ ਲਈ ਤਤਪਰ ਹਾਂ!