ਮਿਯਾ ਅਮੋਰ ਮੋਤਲੇ, ਬਾਰਬਾਡੋਸ ਦੇ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ @narendramodi ਨੇ ਬਾਰਬਾਡੋਸ ਵਿੱਚ 40 ਹਜ਼ਾਰ ਤੋਂ ਅਧਿਕ ਅਤੇ ਹੋਰ ਸਥਾਨਾਂ ‘ਤੇ ਹਜ਼ਾਰਾਂ ਲੋਕਾਂ ਦੇ ਲਈ #VaccineMaitri ਦੇ ਜ਼ਰੀਏ ਕੋਵਿਸ਼ੀਲਡ ਦੀ ਪਹਿਲੀ ਡੋਜ਼ ਨੂੰ ਸੰਭਵ ਬਣਾ ਦਿੱਤਾ। ਇਹ ਉਦਾਰਤਾ ਦਾ ਇੱਕ ਅਸਲ ਪ੍ਰਦਰਸ਼ਨ ਹੈ। ਧੰਨਵਾਦ ਅਤੇ ਅਸੀਂ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ।