ਮੁਕੇਸ਼ ਅੰਬਾਨੀ, ਚੇਅਰਮੈਨ, ਰਿਲਾਇੰਸ ਇੰਡਸਟ੍ਰੀਜ਼ ਲਿਮਿਟਿਡ
2014 ਵਿੱਚ ਤੁਹਾਡੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਤੋਂ ਦੇਸ਼ ਵਿੱਚ ਜ਼ਿਕਰਯੋਗ ਤੌਰ ‘ਤੇ ਬਦਲਾਅ ਆਇਆ ਹੈ। ਤੁਹਾਡੀ ਦਕਸ਼ ਅਗਵਾਈ ਅਤੇ ਕੁਸ਼ਲ ਮਾਰਗਦਰਸ਼ਨ ਵਿੱਚ ਇੱਕ ਨਵਾਂ ਸਾਹਸਿਕ ਭਾਰਤ ਆਕਾਰ ਲੈ ਰਿਹਾ ਹੈ।