ਤੁਹਾਡੀ ਜਿੱਤ ਅਤੇ ਤੁਹਾਡੀ (ਪ੍ਰਧਾਨ ਮੰਤਰੀ ਮੋਦੀ ਦੀ) ਲੀਡਰਸ਼ਿਪ ਦੇ ਲੋਕਾਂ ਦੇ ਪੁਨਰ-ਸਮਰਥਨ ਉੱਤੇ ਵਧਾਈਆਂ। ਸ੍ਰੀ ਲੰਕਾ ਭਵਿੱਖ ਵਿੱਚ ਭਾਰਤ ਨਾਲ ਨਿੱਘੇ ਅਤੇ ਰਚਨਾਤਮਕ ਸਬੰਧ ਜਾਰੀ ਰੱਖਣ ਲਈ ਉਤਸੁਕਤਾ ਨਾਲ ਉਡੀਕ ਕਰਦਾ ਹੈ।