ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿੱਚ ਸਖ਼ਤ ਮਿਹਨਤ, ਸਾਹਸ, ਧੀਰਜ, ਗਿਆਨ, ਸ਼ਕਤੀ ਅਤੇ ਵੀਰਤਾ ਵਰਗੇ ਗੁਣ ਹਨ ਲੇਕਿਨ ਉਨ੍ਹਾਂ ਦੀ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਹ ਕਿਸੇ ਵੀ ਕੰਮ ਨੂੰ ਅਸੰਭਵ ਨਹੀਂ ਮੰਨਦੇ ਅਤੇ ਜਿਹੋ ਜਿਹੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਕਰਦੇ ਹਨ।